Wednesday, May 13, 2009

ਕੋਈ ਤਾ ਪੈਗਾਮ ਲਿਖੇ

ਕੋਈ ਤਾ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੋਈ ਤਾ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਕਿਂਜ ਲਗਦਾ ਮੇਰੇ ਬਿਨ ਰੇਹਣਾ ਓਹਸਨੁ

ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕੇਹਣਾ ਓਹਸਨੁ
ਜੇ ਮਿਲੇ ਓਹ ਕੁੜੀ

ਕੋਈ ਤਾ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਮੈ ਤਾ ਓਹਦੇ ਮਥੇ ਓਤੇ ਚਂਦ ਧਰ ਦਿਂਦਾ ਸੀ
ਤੋਰ ਤੋਰ ਤਾਰੇ ਓਹਦੀ ਮਾਂਗ ਭਰ ਦਿਂਦਾ ਸੀ
ਮੈ ਤਾ ਓਹਦੇ ਮਥੇ ਓਤੇ ਚਂਦ ਧਰ ਦਿਂਦਾ ਸੀ
ਤੋਰ ਤੋਰ ਤਾਰੇ ਓਹਦੀ ਮਾਂਗ ਭਰ ਦਿਂਦਾ ਸੀ

ਫੇਰ ਦਿਤ੍ਤਾ ਕਿਸੇ ਇਹੋ ਜੇਹਾ ਗੇਹਣਾ ਓਹਸਨੁ


ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕੇਹਣਾ ਓਹਸਨੁ
ਜੇ ਮਿਲੇ ਓਹ ਕੁੜੀ

ਕੋਈ ਤਾ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ

ਮੇਰੇ ਲਗ੍ਗੀ ਸਾਟ੍ਟ੍ ਵੇਖ ਤਾਹੀ ਰੋਹ ਪੈਂਦੀ ਸੀ
ਅਪਣੇ ਵੀ ਓਹਸੇ ਥਾਂ ਤੇ ਪਟ੍ਟੀ ਬਨ੍ਨ ਲੈਂਦੀ ਸੀ
ਮੇਰੇ ਲਗ੍ਗੀ ਸਾਟ੍ਟ੍ ਵੇਖ ਤਾਹੀ ਰੋਹ ਪੈਂਦੀ ਸੀ
ਅਪਣੇ ਵੀ ਓਹਸੇ ਥਾਂ ਤੇ ਪਟ੍ਟੀ ਬਨ੍ਨ ਲੈਂਦੀ ਸੀ

ਹੁਣ ਆ ਗਯਾ ਕੇ ਨਹੀ ਦੁਖ ਸੇਹਣਾ ਓਹਸਨੁ

ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾ ਕਦੇ ਕੇਹਣਾ ਓਹਸਨੁ
ਜੇ ਮਿਲੇ ਓਹ ਕੁੜੀ

ਕੋਈ ਤਾ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ

--ਅਮਰਿਂਦਰ ਗਿਲ੍ਲ

No comments:

Post a Comment