ਰੋਗ ਬਣ ਕੇ ਰਹਿ ਗਿਆ, ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ, ਬੀਮਾਰ ਤੇਰੇ ਸ਼ਹਿਰ ਦਾ
ਇਹਦੀਆਂ ਗਲੀਆਂ ਮੇਰੀ, ਚੜਦੀ ਜਵਾਨੀ ਖਾ ਲਈ
ਕਿਉਂ ਕਰਾ ਨ ਦੋਸਤਾ, ਸਤਿਕਾਰ ਤੇਰੇ ਸ਼ਹਿਰ ਦਾ
ਸ਼ਹਿਰ ਤੇਰੇ ਕਦਰ ਨਹੀਂ, ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲਦਾ ਹੈ ਹਰ, ਬਾਜਾਰ ਤੇਰੇ ਸ਼ਹਿਰ ਦਾ
ਫੇਰ ਮੰਜਿਲ ਵਾਸਤੇ, ਇੱਕ ਪੈਰ ਨ ਪੁੱਟਿਆ ਗਿਆ
ਇਸ ਤਰਾਂ ਕੁਛ ਚੁਭਿਆ, ਕੋਈ ਖਾਰ ਤੇਰੇ ਸ਼ਹਿਰ ਦਾ
ਜਿੱਥੇ ਮੋਇਆਂ ਬਾਅਦ ਵੀ, ਕਫਨ ਨਹੀਂ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ, ਇਤਬਾਰ ਤੇਰੇ ਸ਼ਹਿਰ ਦਾ
ਏਥੇ ਮੇਰੀ ਲਾਸ਼ ਤੱਕ, ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ ਨ ਫਿਰ ਵੀ, ਯਾਰ ਤੇਰੇ ਸ਼ਹਿਰ ਦਾ
--शिव कुमार बटालवी
Read in Hindi
If you know, the author of any of the posts here which is posted as Anonymous.
Please let me know along with the source if possible.
Showing posts with label Shiv Kumar Batalvi. Show all posts
Showing posts with label Shiv Kumar Batalvi. Show all posts
Tuesday, December 1, 2009
Wednesday, March 11, 2009
जदों मेरी अर्थी उठा के चलण गे
जदों मेरी अर्थी उठा के चलण गे
मेरे यार सब हुम हुमा के चलण गे
चलण गे मेरे नाल दुश्मन वी मेरे
एह वखरी है गल, मुस्कुरा के चलण गे
रहियाँ तां लीरां मेरे ज़िन्दगी भर
पर मरण बाद मैनू सजा के चलण गे
जिन्हां दे मैं पैरां च रुल्दा रेहा हां
ओह हथां ते मैनूँ उठा के चलण गे
मेरे यार मोड्डा वटाण बहाने
तेरे दर ते सजदा करा के चलण गे
बिठाया जिन्हाँ नूँ मैं पलकाँ दी छावें
ओह बल्दी होई अग्ग ते बिठा के चलण गे
जदों मेरी अर्थी उठा के चलण गे
मेरे यार सब हुम हुमा के चलण गे
--शिव कुमार बटालवी
मेरे यार सब हुम हुमा के चलण गे
चलण गे मेरे नाल दुश्मन वी मेरे
एह वखरी है गल, मुस्कुरा के चलण गे
रहियाँ तां लीरां मेरे ज़िन्दगी भर
पर मरण बाद मैनू सजा के चलण गे
जिन्हां दे मैं पैरां च रुल्दा रेहा हां
ओह हथां ते मैनूँ उठा के चलण गे
मेरे यार मोड्डा वटाण बहाने
तेरे दर ते सजदा करा के चलण गे
बिठाया जिन्हाँ नूँ मैं पलकाँ दी छावें
ओह बल्दी होई अग्ग ते बिठा के चलण गे
जदों मेरी अर्थी उठा के चलण गे
मेरे यार सब हुम हुमा के चलण गे
--शिव कुमार बटालवी
Subscribe to:
Posts (Atom)