ਕੋਈ ਪੇਹਲੇ ਪੇਹਲੇ ਪਯਾਰ ਦਿਯਾਂ ਗਲਾਂ, ਕਿਂਝ ਸਕਦਾ ਭੁਲ ਸਜਣਾ
ਮੈਨੁ ਅਜ ਵੀ ਮਿਲਣ ਕਿਤਾਬਾਂ ਚੋਂ, ਤੇਰੇ ਵਲੋਂ ਭੇਜੇ ਫੁਲ ਸਜਣਾ
ਬੇਸ਼ਕ ਇਕ ਫੁਲ ਮੁਰਝਾਯੇ ਨੇ, ਪਰ ਮੇਹਕ ਏ ਔਨਦੀ ਯਾਦਾਂ ਚੋਂ
ਜਿਨਦਗੀ ਚੋਂ ਜਾਣ ਵਾਲੇਯੋ, ਹਾਯੇ ਤੁਸੀ ਕਯੋਂ ਨਹੀਂ ਜਾਨਦੇ ਖਵਾਬਾਂ ਚੋਂ
ਨਾ ਜੀ ਹੁਨਦਾ ਨਾ ਮਰ੍ ਹੁਨਦਾ, ਨਾ ਹੁਨਦਾ ਸਾਤੋ ਭੁਲ ਸਜਣਾ.
ਮੈਨੁ ਅਜ ਵੀ ਮਿਲਣ ਕਿਤਾਬਾਂ ਚੋਂ, ਤੇਰੇ ਵਲੋਂ ਭੇਜੇ ਫੁਲ ਸਜਣਾ
--अज्ञात
पहले पहले प्यार दियां गल्लां, किंज सकदा भुल्ल सजणा
मैनूं अज वी मिलण किताबां चों, तेरे वल्लों भेजे फुल्ल सजणा
बेशक इक फुल्ल मुरझाये ने, पर मेहक ए औंदी यादां चों
ज़िन्दगी चों जाण वालयो, हाये तुसी क्यों नहीं जान्दे ख्वाबां चों
ना जी हुन्दा ना मर हुन्दा, ना हुन्दा साथों भुल्ल सजणा
मैं आज वी मिलण किताबां चों, तेरे वल्लों भेजे फुल्ल सजणा
--अज्ञात
No comments:
Post a Comment