कुज उंज वी राहवां औखियाँ सन
कुज गल्ल विच गम दा तौख वी सी
कुज शहर दे लोक वी ज़ालिम सन
कुज सानू मरण दा शौक वी सी
अज़ीम मुनीर नियाज़ी
If you know, the author of any of the posts here which is posted as Anonymous.
Please let me know along with the source if possible.
कुज उंज वी राहवां औखियाँ सन
कुज गल्ल विच गम दा तौख वी सी
कुज शहर दे लोक वी ज़ालिम सन
कुज सानू मरण दा शौक वी सी
अज़ीम मुनीर नियाज़ी
चढ़दे सूरज ढल्दे वेखे
बुझे दीवे बल्दे वेखे
हीरे दा कोई मुल्ल न तारे
खोटे सिक्के चलदे वेखे
जिन्हां दा न जग ते कोई
ओ वी पुत्तर पलदे वेखे
ओहदी रहमत दे नाल बंदे
पाणी उत्ते चलदे वेखे
लोकी कहंदे दाल नी गल्दी
मैं ता पत्थर गल्दे वेखे
जिन्हां क़दर न कीती यार दी बुल्ल्या
हथ खाली ओ मल्दे वेखे
--बुल्ले शाह
ਦੁਖ ਤਾ ਬਥੇਰੇ ਪਰ ਦਸਣੇ ਨੀ ਯਾਰ ਨੂੰ
ਆਪੇ ਯਾਦ ਆਜੁ ਕਦੀ ਸੋਹਨੀ ਸਰਕਾਰ ਨੂੰ
ਜੇ ਓਹਦੇ ਕੋਲ ਸਮਾ ਨਈ ਆਏ ਸਾਡੇ ਕੋਲ ਬੇਹਨ ਦਾ
ਸਾਨੂ ਵੀ ਨਹੀ ਸ਼ੌਂਕ ਦੁਖ ਪਥਰਾਂ ਨੂ ਕੇਹਨ ਦਾ
ਲੱਗੀ ਰਹੇ ਰੌਨਕ ਓਹਦੇ ਸੁਖਾਂ ਦੇ ਬਾਜ਼ਾਰ ਨੂੰ
ਦੁਖ ਤਾ ਬਥੇਰੇ ਪਰ ਦਸਣੇ ਨੀ ਯਾਰ ਨੂੰ
--Unknown
ਓਹ੍ਖੇ ਵੇਲੇ ਇਕ ਇਕ ਕਰ ਕੇ ਸਾਰੇ ਤੁਰ ਗਏ
ਪੱਲਾ ਤੂ ਵੀ ਛੁਡਾ ਲਿਯਾ ਤਾ ਕੋਈ ਗੱਲ ਨਹੀ
ਮੈਂ ਰਹ ਗਯਾ ਦੁਨਿਯਾ ਵਿਚ ਇਕ ਮਜਾਕ ਬਣਕੇ
ਥੋੜਾ ਤੂ ਵ ਉੜਾ ਲਿਯਾ ਤਾ ਕੋਈ ਗੱਲ ਨਹੀ
ओखे वेले इक इक कर के सारे तुर गए
पल्ला तू वी छुडा लिया ता कोई गल नहीं
मैं रह गया दुनिया विच इक मज़ाक बनके
थोडा तू वी उड़ा लिया ता कोई गल नहीं
--Unknown
ਏ ਅਖਿਯਾਂ ਦੋ ਹੀ ਚੰਗਿਯਾਂ ਨੇ, ਇਨ੍ਹਾਂ ਨੂ ਚਾਰ ਨਾ ਕਰ ਲਾਈਨ,
ਫਿਰ ਪਛਤਾਉਣਾ ਪੈ ਜੂਗਾ ਕਿਧਰੇ ਪ੍ਯਾਰ ਨਾ ਕਰ ਲਾਈਨ
--ਅਗ੍ਯਾਤ
ਅਸੀਂ ਆਪਣੇ ਵੈਰੀ ਆਪ ਹੋਏ
ਅਸੀਂ ਖੁਦ ਨੂੰ ਜ਼ਹਰ ਪਿਲਾ ਬੈਠੇ
ਜਿਸ ਮੌਤ ਤੋ ਲੋਕ ਡਰਦੇ ਨੇ
ਅਸੀਂ ਉਸ ਮੌਤ ਨੂੰ ਮੀਤ ਬਣਾ ਬੈਠੇ
ਏਸ ਇਸ਼ਕ਼ ਚ ਐਨੇ ਫਟ ਖਾਦੇ ਨੇ
ਅਸੀਂ ਆਪਣੀ ਆਪ ਗਵਾ ਬੈਠੇ
ਇਕ ਵਾਰ ਖਾ ਕੇ ਧੋਖਾ, ਲੋਕ ਸੰਭਲ ਜਾਂਦੇ
ਅਸੀਂ ਫਿਰ ਚਲ ਓਸੇ ਰਾਹ ਬੈਠੇ
ਜੋ ਸਾਨੂ ਦਰਦ ਦੇਣਾ ਚਾਹੰਦੇ ਸੀ
ਅਸੀਂ ਉਸਨੁ ਹਮਦਰਦ ਬਣਾ ਬੈਠੇ
ਹੁਣ ਤਾ ਆਸ ਬਚੀ ਸੀ ਜੀਉਣ ਦੀ
ਅਸੀਂ ਓਹ ਵੀ ਆਸ ਮੁਕਾ ਬੈਠੇ
--Unknown